ਖੋਜ
ਪੰਜਾਬੀ
 

ਸਵਾਰਥਹੀਣਤਾ ਅਤੇ ਨਿਮਰਤਾ, ਬਾਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਹੋਰ ਪੜੋ
ਕਰਮ ਬਹੁਤ ਜ਼ਲਦੀ ਬਦਲਦੇ ਹਨ ਇਹਨਾਂ ਦਿਨਾਂ ਵਿਚ। ਮੈਂ ਕੋਈ ਚੀਜ਼ ਦਾ ਵਾਅਦਾ ਨਹੀਂ ਕਰ ਸਕਦੀ। ਮੈਂ ਵੀ ਚਾਹੁੰਦੀ ਸੀ ਅੰਤ ਤਕ ਰਹਿਣਾ ਥਾਏਲੈਂਡ ਦੇ ਸੈਮੀਨਾਰ ਵਿਚ, ਪਰ ਮੈਂ ਉਹ ਵੀ ਨਹੀਂ ਕਰ ਸਕੀ। ਮੂਲ ਵਿਚ, ਮੇਰਾ ਹਵਾਈ ਜ਼ਹਾਜ਼ ਦਾ ਟਿਕਟ ਬੁਕ ਕੀਤਾ ਗਿਆ ਸੀ ਅੰਤ ਤਕ, ਪਰ... ਅਤੇ ਨਾਲੇ ਮੈਂ ਚਾਹੁੰਦੀ ਸੀ ਦੇਖਣੇ ਉਨਾਂ ਦੇ ਬਹੁਤ ਵਧੀਆ ਪ੍ਰੋਗਰਾਮ, ਪਰ ਮੈਂ ਉਹ ਵੀ ਨਹੀਂ ਕਰ ਸਕੀ। ਮੈਂਨੂੰ ਛਡ ਕੇ ਜਾਣਾ ਪਿਆ। ਸੋ, ਤੁਸੀਂ ਕਦੇ ਕੁਝ ਚੀਜ਼ ਨਹੀਂ ਕਹਿ ਸਕਦੇ। ਸ਼ਾਇਦ ਦੋ ਦਿਨ ਪਹਿਲਾਂ, ਉਹ ਕਾਫੀ ਲੰਮਾ ਹੈ। ਸੋ ਜੇਕਰ ਮੈਂ ਹੁਣ ਵਾਅਦਾ ਕਰਦੀ ਹਾਂ ਅਤੇ ਫਿਰ ਮੈਂ ਵਾਪਸ ਨਾਂ ਆ ਸਕਾਂ, ਫਿਰ ਤੁਸੀਂ ਉਦਾਸ ਹੋਵੋਂਗੇ।
ਹੋਰ ਦੇਖੋ
ਸਾਰੇ ਭਾਗ (11/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-27
6815 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-28
5732 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-29
4729 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-30
4375 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-31
4399 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-01
5718 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-02
4676 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-03
4795 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-04
4136 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-05
4073 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-06
3905 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-07
4194 ਦੇਖੇ ਗਏ